Page de couverture de EP 02: ਸਿਰਜਣਾ ਸ਼੍ਰੀ ਖਾਲਸਾਪੰਤ

EP 02: ਸਿਰਜਣਾ ਸ਼੍ਰੀ ਖਾਲਸਾਪੰਤ

EP 02: ਸਿਰਜਣਾ ਸ਼੍ਰੀ ਖਾਲਸਾਪੰਤ

Écouter gratuitement

Voir les détails du balado

À propos de cet audio

ਅੱਜ ਦੇ ਐਪੀਸੋਡ ਚ ਤੁਸੀਂ ਸੁਣੋਗੇ , ਵਿਸਾਖੀ ਦੇ ਮੌਕੇ ਤੇ ਗੁਰੂ ਜੀ ਨੇ ਆਪਣੇ ਸਾਰੇ ਸਿੱਖਾਂ ਨੂੰ ਅਨੰਦਪੁਰ ਵਿਚ ਇਕੱਠਾ ਕੀਤਾ। ਭਰੇ ਦਰਬਾਰ ਵਿਚ ਉਹਨਾਂ ਧਰਮ ਦੇ ਨਾਂ ਤੇ ਬਲੀਦਾਨ ਮੰਗਿਆ। ਇਕ-ਇਕ ਕਰਕੇ ਪੰਜ ਵੀਰ ਆਪਣਾ ਸਿਰ ਦੇਣ ਲਈ ਓਠੇ। ਗੁਰੂ ਜੀ ਨੇ ਉਹਨਾਂ ਨੂੰ ਪੰਜ ਪਿਆਰਿਆਂ ਦਾ ਨਾਂ ਦਿੱਤਾ। ਉਹਨਾਂ ਨੂੰ ਅਮ੍ਰਿਤ ਛਕਾਇਆ ਅਤੇ ਸਚੇ ਸਿਖ ਬਣਾਇਆ। ਉਹਨਾਂ ਨੂੰ ਅਮ੍ਰਿਤ ਛਕਾਇਆ ਅਤੇ ਸਚੇ ਸਿਖ ਬਣਾਇਆ। ਗੁਰੂ ਜੀ ਨੇ ਆਪ ਵੀ ਅੰਮ੍ਰਿਤ ਪੀਤਾ। Learn more about your ad choices. Visit megaphone.fm/adchoices
Pas encore de commentaire