RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ

Auteur(s): RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ
  • Résumé

  • ਹਰ ਹਫ਼ਤੇ, ਰੇਡੀਓ ਕੈਨੇਡਾ ਇੰਟਰਨੈਸ਼ਨਲ ਐਨ ਪੰਜਾਬੀ 10-ਮਿੰਟ ਦੇ ਪੋਡਕਾਸਟ ਵਿੱਚ ਮੁੱਖ ਕੈਨੇਡੀਅਨ ਖ਼ਬਰਾਂ ਪੇਸ਼ ਕਰਦਾ ਹੈ।
    Voir plus Voir moins
Épisodes
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 136 : ਅਪ੍ਰੈਲ 25, 2025
    Apr 30 2025
    ਵੈਨਕੂਵਰ ਦੇ ਰੈੱਕ ਬੀਚ ‘ਤੇ ਡੁੱਬਣ ਕਰਕੇ ਮਰਨ ਵਾਲੇ ਵਿਅਕਤੀ ਦੀ ਪਛਾਣ ਇੱਕ ਭਾਰਤੀ ਵਿਦਿਆਰਥੀ ਵੱਜੋਂ ਹੋਈ ; ਪੁਲਿਸ ਨੇ ਹਰਸਿਮਰਤ ਰੰਧਾਵਾ ਗੋਲੀਕਾਂਡ ਨਾਲ ਸਬੰਧਤ ਦੋ ਵਾਹਨ ਬਰਾਮਦ ਕੀਤੇ; ਫ਼ੈਡਰਲ ਚੋਣ ਮੁਹਿੰਮ ਅੰਤਿਮ ਪੜਾਅ ਵਿਚ ਦਾਖ਼ਲ ਹੋਈ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2025/04/RCI-Podcast-punjabi-25-april-2025-1.mp3
    Voir plus Voir moins
    10 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 135 : ਅਪ੍ਰੈਲ 11, 2025
    Apr 14 2025
    ਅਮਰੀਕੀ ਟੈਰਿਫ਼ਾਂ ਦੇ ਰਿਸਪਾਂਸ ਵਿਚ ਕੈਨੇਡਾ ਦੇ ਵਾਹਨਾਂ ‘ਤੇ ਜਵਾਬੀ ਟੈਰਿਫ਼ ਪ੍ਰਭਾਵੀ ਹੋਏ; ਸਰੀ ਵਿੱਚ ਸਲਾਨਾ ਵਿਸਾਖੀ ਨਗਰ ਕੀਰਤਨ 19 ਅਪ੍ਰੈਲ ਨੂੰ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2025/04/Punjabi-podcast-April-11.mp3
    Voir plus Voir moins
    10 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 129 : ਫਰਵਰੀ 28, 2025
    Mar 3 2025
    ਜੇ ਟਰੰਪ 4 ਮਾਰਚ ਨੂੰ ਟੈਰਿਫ਼ ਲਾਉਂਦੇ ਹਨ ਤਾਂ ਕੈਨੇਡਾ ਵੀ ‘ਤੁਰੰਤ ਅਤੇ ਮਜ਼ਬੂਤ ਜਵਾਬ’ ਦਵੇਗਾ: ਟ੍ਰੂਡੋ ਕਿਊਬੈਕ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ’ਤੇ ਸੀਮਾ ਲਗਾਈ ਓਨਟੇਰਿਓ ਚੋਣਾਂ ਵਿਚ ਡਗ ਫ਼ੋਰਡ ਦੀ ਪੀਸੀ ਪਾਰਟੀ ਨੇ ਬਾਜ਼ੀ ਮਾਰੀ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2025/03/baladorcipa_0129_.mp3
    Voir plus Voir moins
    10 min

Ce que les auditeurs disent de RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ

Moyenne des évaluations de clients

Évaluations – Cliquez sur les onglets pour changer la source des évaluations.