Page de couverture de The Birth of Sikh Captain America | Sikh Superhero - Vishavjit Singh | M2M ਪੰਜਾਬੀ 51

The Birth of Sikh Captain America | Sikh Superhero - Vishavjit Singh | M2M ਪੰਜਾਬੀ 51

The Birth of Sikh Captain America | Sikh Superhero - Vishavjit Singh | M2M ਪੰਜਾਬੀ 51

Écouter gratuitement

Voir les détails du balado

À propos de cet audio

Follow Vishavjit Singh: Instagram: https://www.instagram.com/americansikhfilm/ Listen to #milestomillionਪੰਜਾਬੀ on Spotify: https://open.spotify.com/show/3g6wOLKOpxZd29C4UOOI6J -----------------------------------ਅੱਜ ਦੇ Miles To Million ਪੰਜਾਬੀ ਦੇ Powerful Episode ਵਿਚ ਸਾਡੇ ਨਾਲ ਹਨ Vishavjit Singh ਜਿਹਨਾਂ ਨੂੰ Sikh Captain America ਨਾਲ ਵੀ ਜਾਣਿਆ ਜਾਂਦਾ ਹੈ। Vishavjit ਨੇ ਸਾਡੇ ਨਾਲ ਸਾਂਝਾ ਕੀਤਾ ਕਿ ਉਹਨਾਂ ਨੇ Oscar Qualifying Short Film, "The American Sikh" ਕਯੋਂ ਬਨਾਇ।ਇਹ Episode ਵਿਚ ਤੁਸੀਂ ਜਾਣੋ ਗਏ Vishavjit ਦੀ ਜ਼ਿੰਦਗੀ ਕਿਵੇਂ 1984 Sikh Massacre ਤੇ 9/11 ਦੇ Events ਤੋਂ ਬਾਅਦ ਕਿਵੇਂ ਬਾਦਲ ਗਈ। ਉਹ ਉਸ ਵਕਤ ਨੂੰ ਵੀ ਸਾਡੇ ਨਾਲ ਸਾਂਝਾ ਕਰਦੇ ਹਨ ਜਦੋ ਉਹਨਾਂ ਨੇ ਆਪਣੇ ਪਹਿਲੀ ਵਾਰ ਆਪਣੇ ਵਾਲ ਕੱਟੇ ਕਿਉਂਕਿ ਉਹ American Culture ਵਿਚ Blend ਹੋਣਾ ਚਾਹੁੰਦੇ ਸੀ। ਉਹਨਾਂ ਨੇ ਸਾਨੂ ਦੱਸਿਆ ਕਿ ਉਹ ਕਿੱਦਾਂ ਸਿੱਖੀ ਵਿਚ ਵਾਪਿਸ ਆਏ ਤੇ ਪੂਰੀ ਤਰਾਹ ਸਿੱਖੀ ਨੂੰ ਅਪਣਾਇਆ।Vishavjit ਨੇ ਸਾਡੇ ਨਾਲ ਇਹ ਵੀ ਸਾਂਝਾ ਕਿੱਤਾ ਕਿ ਕਿਵੇਂ Sikh Captain America ਦਾ ਜਨਮ ਹੋਇਆ ਸਿਖਾਂ ਵਲ Hate Crime ਦਾ ਸਾਮਣਾ ਕਰਨ ਲਈ ਤੇ Sikhism ਬਾਰੇ Awareness ਫੈਲਾਉਣ ਲਈ।00:00 - Episode ਦੀ ਸ਼ੁਰੂਆਤ 00:51 - Sikh American Short Film ਕਿਸ ਬਾਰੇ ਹੈ 08:25 - Vishavjit ਦੀ ਉਹਨਾਂ ਦੇ Birth Certificate ਦੀ Story 12:44 - Vishavjit ਨੇ 1984 Sikh Massacre ਬਾਰੇ ਆਪਣਾ ਅਨੁਭਵ ਸਾਂਝਾ ਕੀਤਾ 24:25 - Vishavjit ਨੇ ਆਪਣੇ ਵਾਲ ਕੱਟੇ ਜਾਣ ਦੀ ਘਟਨਾ ਬਾਰੇ ਦੱਸਿਆ 27:32 - Vishavjit ਦੇ ਦਾਦਾ ਜੀ ਉਹਨਾਂ ਦੇ ਸੁਪਨੇ ਵਿੱਚ ਆਏ ਸਨ 30:29 - Vishavjit ਨੇ 9/11 ਦਾ ਆਪਣਾ ਅਨੁਭਵ ਸਾਂਝਾ ਕੀਤਾ 32:04 - Sikhism ਅਤੇ Budhism ਵਿੱਚ ਸਮਾਨਤਾਵਾਂ 37:05 - Sikh Captain America ਦਾ ਜਨਮ 41:03 - ਸਿੱਖ ਕਿਸ ਘਰ ਨਾਲ ਸਬੰਧਤ ਹਨ? 49:08 - Vishavjit ਨੇ Sikh American Film ਨੂੰ Oscar Qualification ਮਿਲਣ ਬਾਰੇ ਦੱਸਿਆ#sikhcaptainamerica #sikhhero #vishavjitsingh -----------------------------------Subscribe to our other YouTube Channel: Miles To Million Punjabi Clips: https://www.youtube.com/@MilesToMillionPunjabiClips Follow #milestomillionਪੰਜਾਬੀ on social media accounts: INSTAGRAM: @milestomillionpunjabi https://www.instagram.com/milestomillionpunjabi/ TIK TOK: @milestomillionpunjabi https://www.tiktok.com/@milestomillionpunjabi FACEBOOK: @milestomillionpunjabi https://www.facebook.com/milestomillionpunjabi -----------------------------------Miles To Million ਪੰਜਾਬੀ by Karan Marwah Anand ਇਕ ਇਹ ਹੋਜਾ Platform ਹੈ ਜਿਥੇ ਅਸੀਂ ਤੁਹਾਨੂੰ ਦੁਨੀਆਂ ਭਰ ਦੀਆਂ Inspirational Stories ਦਿੱਖਾਵਾਂਗੇ । ਸਾਡਾ Vision ਤੁਹਾਨੂੰ ਵੱਖ-ਵੱਖ ਖੇਤਰਾਂ ਦੇ Influential Leaders ਨਾਲ ਜਾਣੂ ਕਰਵਾਉਣਾ ਹੈ ਅਤੇ ਉਹਨਾਂ ਦੀਆਂ Achievements and Dedication ਨੂੰ Highlight ਕਰਨਾ ਹੈ । ਸਾਡਾ ਉਦੇਸ਼ ਤੁਹਾਨੂੰ Knowledge and Motivation ਦੇਣਾ ਹੈ ਜਿਸ ਨਾਲ ਤੁਸੀਂ ਆਪਣੇ Obstacles ਦੂਰ ਕਰ ਸਕੋ, ਆਪਣਾ Passion Follow ਕਰ ਸਕੋ ਤੇ ਆਪਣੀ ਤੇ ਹੋਰਾਂ ਦੀ Life ਨੂੰ Impact ਕਰ ਸਕੋ । IMAGINE - INSPIRE - IMPACT

Ce que les auditeurs disent de The Birth of Sikh Captain America | Sikh Superhero - Vishavjit Singh | M2M ਪੰਜਾਬੀ 51

Moyenne des évaluations de clients

Évaluations – Cliquez sur les onglets pour changer la source des évaluations.