Obtenez 3 mois à 0,99 $/mois + 20 $ de crédit Audible

OFFRE D'UNE DURÉE LIMITÉE
Page de couverture de SBS Punjabi - ਐਸ ਬੀ ਐਸ ਪੰਜਾਬੀ

SBS Punjabi - ਐਸ ਬੀ ਐਸ ਪੰਜਾਬੀ

SBS Punjabi - ਐਸ ਬੀ ਐਸ ਪੰਜਾਬੀ

Auteur(s): SBS
Écouter gratuitement

À propos de cet audio

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।Copyright 2025, Special Broadcasting Services Politique Sciences sociales
Épisodes
  • ਲਾਲਚ ਵਿੱਚ ਧੋਖੇਬਾਜਾਂ ਦਾ ਸਾਥ ਦੇਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਫੈਡਰਲ ਪੁਲਿਸ ਦੀ ਚੇਤਾਵਨੀ
    Nov 20 2025
    ਮਹਿਜ਼ 200 ਤੋਂ 500 ਡਾਲਰ ਦੇ ਲਾਲਚ ਵਿੱਚ ਆ ਕੇ ਆਪਣੇ ਬੈਂਕ ਖਾਤੇ ਅਤੇ ਹੋਰ ਜਾਣਕਾਰੀਆਂ ਸਾਂਝੀਆਂ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ, ਆਸਟ੍ਰੇਲੀਅਨ ਫੈਡਰਲ ਪੁਲਿਸ ਨੇ ਜ਼ਰੂਰੀ ਚੇਤਾਵਨੀ ਜਾਰੀ ਕੀਤੀ ਹੈ। ਜੁਆਂਇੰਟ ਪੁਲਿਸਿੰਗ ਸਾਈਬਰਕ੍ਰਾਇਮ ਕੋਆਰਡੀਨੇਸ਼ਨ ਸੈਂਟਰ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿੱਚ ਧੋਖਾਧੜੀ ਅਤੇ ਕਾਲੇ ਧਨ ਨੂੰ ਜਾਇਜ਼ ਕਰਨ ਦੀਆਂ ਗਤੀਵਿਧੀਆਂ ਚਲਾਉਣ ਵਾਲੇ ਅਪਰਾਧਿਕ ਗਿਰੋਹਾਂ ਵਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਜਲਦੀ ਪੈਸਾ ਕਮਾਉਣ ਦਾ ਲਾਲਚ ਦੇ ਕੇ ਉਨ੍ਹਾਂ ਦੇ ਬੈਂਕ ਖਾਤਿਆਂ ਰਾਹੀਂ ਲੋਕਾਂ ਨਾਲ ਠੱਗੀਆਂ ਮਾਰੀਆਂ ਜਾ ਰਹੀਆਂ ਹਨ ਜਿਸ ਦਾ ਖਾਮਿਆਜ਼ਾ ਵਿਦਿਆਰਥੀਆਂ ਨੂੰ ਹੀ ਭੁਗਤਣਾ ਪੈਂਦਾ ਹੈ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ ...
    Voir plus Voir moins
    6 min
  • ਖ਼ਬਰਨਾਮਾ: ਆਈ ਐੱਮ ਐੱਫ ਨੇ ਆਸਟ੍ਰੇਲੀਆ ਨੂੰ ਮਾਈਨਿੰਗ ਟੈਕਸ ਵਾਪਿਸ ਲਿਆਉਣ ਦੀ ਕੀਤੀ ਸਿਫਾਰਿਸ਼
    Nov 20 2025
    ਇੰਟਰਨੈਸ਼ਨਲ ਮੋਨੇਟਰੀ ਫੰਡ ਭਾਵ ਆਈ ਐੱਮ ਐੱਫ ਨੇ ਆਸਟ੍ਰੇਲੀਆਈ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਲਈ ਸੰਘੀ ਸਰਕਾਰ ਨੂੰ ਮਾਈਨਿੰਗ ਟੈਕਸ ਵਾਪਸ ਲਿਆਉਣ ਦਾ ਸੁਝਾਅ ਦਿੱਤਾ ਹੈ। ਸੰਯੁਕਤ ਰਾਸ਼ਟਰ ਏਜੰਸੀ ਨੇ ਆਸਟ੍ਰੇਲੀਆਈ ਅਰਥਵਿਵਸਥਾ ਦਾ ਆਪਣਾ ਸਾਲਾਨਾ ਮੁਲਾਂਕਣ ਜਾਰੀ ਕੀਤਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਆਸਟ੍ਰੇਲੀਆ ਦੀਆਂ ਮੌਜੂਦਾ ਆਰਥਿਕ ਨੀਤੀਆਂ ਆਮ ਤੌਰ 'ਤੇ ਸਹੀ ਰਸਤੇ 'ਤੇ ਹਨ - ਪਰ ਦੇਸ਼ ਨੂੰ ਅਜੇ ਵੀ ਦਲੇਰਾਨਾ ਟੈਕਸ ਸੁਧਾਰਾਂ ਦੀ ਲੋੜ ਹੈ। ਇਹ ਅਤੇ ਹੋਰ ਖਾਸ ਖਬਰਾਂ ਲਈ ਸੁਣੋ ਇਹ ਆਡੀਓ ਰਿਪੋਰਟ...
    Voir plus Voir moins
    5 min
  • ਮਦਦ ਜਾਂ ਉਲਝਣ: ਕੀ ਹੈਲਥ ਸਟਾਰ ਰੇਟਿੰਗ ਨਾਲ ਪੌਸ਼ਟਿਕ ਖਾਣਾ ਲੱਭਣਾ ਸੌਖਾ ਹੁੰਦਾ ਹੈ?
    Nov 20 2025
    ਆਸਟ੍ਰੇਲੀਆ ਵਿੱਚ ਪੈਕ ਕੀਤੇ ਖਾਣੇ ਅਤੇ ਪੀਣ ਵਾਲੇ ਪਦਾਰਥਾਂ ਉੱਤੇ ਹੈਲਥ ਸਟਾਰ ਰੇਟਿੰਗ ਲਗਾਈ ਜਾਂਦੀ ਹੈ ਤਾਂ ਜੋ ਖ਼ਰੀਦਦਾਰ ਆਸਾਨੀ ਨਾਲ ਪੌਸ਼ਟਿਕ ਖਾਣੇ ਦੀ ਪਹਿਚਾਣ ਕਰ ਸਕਣ। ਪਰ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਸ ਰੇਟਿੰਗ ਪ੍ਰਣਾਲੀ ਵਿੱਚ ਇਕਸਾਰਤਾ ਨਹੀਂ ਹੈ ਜਿਸ ਨਾਲ ultra processed ਖਾਣੇ ਅਤੇ artificial sweetener ਨਜ਼ਰਅੰਦਾਜ਼ ਕੀਤੇ ਜਾਂਦੇ ਹਨ। ਸਿਡਨੀ ਦੇ ਡਾਇਟੀਸ਼ਨ ਸਿਮਰਨ ਗਰੋਵਰ ਇਸ ਮਾਮਲੇ ‘ਤੇ ਆਪਣੀ ਰਾਏ ਪੇਸ਼ ਕਰਦੇ ਹਨ ਕਿ ਇਸ ਰੇਟਿੰਗ ਨੂੰ ਕਿਵੇਂ ਸਮਝਿਆ ਜਾ ਸਕਦਾ ਹੈ ਅਤੇ ਸਿਹਤਮੰਦ ਖਾਣਿਆਂ ਦੀ ਖ਼ਰੀਦਦਾਰੀ ਕਿਸ ਤਰ੍ਹਾਂ ਕਰੀਏ? ਜਾਣੋ ਇਸ ਐਕਸਪਲੇਨਰ ਰਾਹੀਂ ...
    Voir plus Voir moins
    10 min
Pas encore de commentaire