Page de couverture de ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 150 : ਜੁਲਾਈ 25, 2025

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 150 : ਜੁਲਾਈ 25, 2025

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 150 : ਜੁਲਾਈ 25, 2025

Écouter gratuitement

Voir les détails du balado

À propos de cet audio

ਹਰਜੀਤ ਸਿੰਘ ਢੱਡਾ ਦੇ ਕਤਲ ਦੇ ਮਾਮਲੇ ਵਿਚ ਹੋਈ ਤੀਸਰੀ ਗ੍ਰਿਫ਼ਤਾਰੀ; ਪਰਵਾਸੀਆਂ ਦੇ ਮਾਪਿਆਂ ਅਤੇ ਬਜ਼ੁਰਗਾਂ ਨੂੰ ਸੱਦਣ ਦਾ ਪਲਾਨ ਹੈਲਥ ਕੇਅਰ ‘ਤੇ ਭਾਰ ਪਾਏਗਾ, ਐਲਬਰਟਾ ਦੀ ਚਿਤਾਵਨੀ ਅਤੇ ਨਿਊਯਾਰਕ ਵਿਚ ਲੱਭੀ ਮ੍ਰਿਤਕ ਕੈਨੇਡੀਅਨ ਬੱਚੀ ਦੇ ਪਿਤਾ ‘ਤੇ ਲੱਗੇ ਕਤਲ ਦੇ ਦੋਸ਼ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2025/07/RCI-Podcast-punjabi-25-July-2025.mp3
Pas encore de commentaire